ਕੇਜਰੀਵਾਲ ਦੀ ਲੋਕ ਪੱਖ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਨਾਲ ਜੁੜ ਰਹੇ ਨੇ ਸੂਝਵਾਨ ਲੋਕ: ਹਰਚੰਦ ਸਿੰਘ ਬਰਸਟ

ਬ੍ਰਿਗੇਡੀਅਰ ਸਤਵਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਮਵਪ੍ਰੀਤ ਸਿੰਘ ‘ਆਪ’ ‘ਚ ਹੋਏ ਸ਼ਾਮਲ ਚੰਡੀਗੜ, 16 ਨਵੰਬਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਸੂਝਵਾਨ ਲੋਕ ਆਮ ਆਦਮੀ ਪਾਰਟੀ (ਆਪ) ਨਾਲ ਜੁੜ ਰਹੇ ਹਨ ਅਤੇ ਦਿਨ ਪ੍ਰਤੀ ਦਿਨ ਪਾਰਟੀ ਦਾ ਕਾਫ਼ਲਾ ਵੱਧਦਾ ਜਾ ਰਿਹਾ ਹੈ। ਇਨਾਂ ਵਿਚਾਰਾਂ ਦਾ … Continue reading ਕੇਜਰੀਵਾਲ ਦੀ ਲੋਕ ਪੱਖ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਨਾਲ ਜੁੜ ਰਹੇ ਨੇ ਸੂਝਵਾਨ ਲੋਕ: ਹਰਚੰਦ ਸਿੰਘ ਬਰਸਟ